ਖੇਤੀ ਵਿਰੋਧੀ ਕਾਲਾ ਕਾਨੂੰਨਾਂ ਨੂੰ ਹੁਣ ਰਾਜ ਸਭਾ ‘ਚ ਰੋਕਣ ਦਾ ਮੌਕਾ-ਭਗਵੰਤ ਮਾਨ

ਕਿਹਾ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਕਰੇਗਾ ਅੰਨਦਾਤਾ ਨਿਰਾ ਡਰਾਮਾ ਹੈ ਬਾਦਲਾਂ ਦਾ ਯੂ-ਟਰਨ ਅਤੇ ਹਰਸਿਮਰਤ ਦਾ ਅਸਤੀਫ਼ਾ, ਭਾਜਪਾ ਦੇ ਹੱਥ ਹੈ ਕੈਪਟਨ ਦੀ ਦੁਖਦੀ ਰਗ ਨਵੀਂ ਦਿੱਲੀ/ਚੰਡੀਗੜ੍ਹ, 18 ਸਤੰਬਰ । ਆਮ ਆਦਮੀ ਪਾਰਟੀ  (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੇਸ਼ ਦੇ ਸਾਰੇ ਰਾਜ ਸਭਾ ਸੰਸਦ … Continue reading ਖੇਤੀ ਵਿਰੋਧੀ ਕਾਲਾ ਕਾਨੂੰਨਾਂ ਨੂੰ ਹੁਣ ਰਾਜ ਸਭਾ ‘ਚ ਰੋਕਣ ਦਾ ਮੌਕਾ-ਭਗਵੰਤ ਮਾਨ